ਪੰਜਾਬ ਦੀ ਹੱਦ ਤੇ ਹਰਿਆਣਾ ਪੁਲਿਸ ਵੱਲੋ ਪੈਦਲ ਕੂਚ ਕੀਤੇ ਕਿਸਾਨਾਂ ਦੇ ਜਥੇ ਤੇ ਹੁਣ ਤੱਕ ਅੱਥਰੂ ਗੈਸ ਦੇ ਪੰਜ ਗੋਲੇ ਛੱਡੇ । ਗੋਲਿਆਂ ਨਾਲ ਕੀਤੇ ਹਮਲੇ ਵਿੱਚ 3 ਕਿਸਾਨ ਹੋਏ ਜਖਮੀ ਅਤੇ ਇੱਕ ਦੀ ਹਾਲਤ ਹੋਈ ਨਾਜੁਕ। ਆਗੂ ਨੇ ਕਿਹਾ ਕਿ ਜੋ ਸਾਡੇ ਸਾਥੀਆਂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ ਬਹੁਤ ਹੀ ਨਿੰਦਨਯੋਗ ਗੱਲ ਹੈ ਕਿਉਂਕਿ, ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਵਿੱਚ ਜਾ ਰਹੇ।