ਵਿਕਰਾਂਤ ਮੈਸੀ ਨੇ ਅਦਾਕਾਰੀ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ ਕਰਨਗੇ ਐਕਟਿੰਗ ਨੂੰ ਅਲਵਿਦਾ ਅਤੇ ਦੇਣਗੇ ਪਰਿਵਾਰ ਨੂੰ ਪਹਿਲ
ਅਦਾਕਾਰ ਵਿਕਰਾਂਤ ਮੈਸੀ ਜੋ ਕਿ “12th Fail, Sector 36 ਅਤੇ Haseen dillRuba” ਵਰਗੀਆਂ ਮਸ਼ਹੂਰ ਫ਼ਿਲਮਾਂ ਲਈ ਜਾਣੇ ਜਾਂਦੇ ਹਨ, ਨੇ ਹਾਲ ਹੀ ਵਿੱਚ ਇਕ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਐਕਟਿੰਗ ਦੇ ਕਰੀਅਰ ਤੋਂ 2025 ਵਿੱਚ ਸੇਵਾਮੁਕਤ ਕਰਨਾ ਚਾਹੁੰਦੇ ਹਨ। ਉਹਨਾਂ ਨੇ ਇਕ ਨੋਟ ਵਿੱਚ ਆਪਣੇ ਫੈਨਸ ਨੂੰ ਲਿਖਿਆ ਕਿ “ਹੈਲੋ, ਪਿੱਛਲੇ ਸਾਲਾਂ ਤੋਂ ਮੈਨੂੰ ਦਿੱਤੀ ਗਈ ਤੁਹਾਡੇ ਵੱਲੋਂ ਸਪੋਰਟ ਦਾ ਮੈਂ ਬਹੁਤ ਧੰਨਵਾਦੀ ਹਾਂ। ਪਰ ਜੇ ਮੈਂ ਅੱਗੇ ਸੋਚਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਇਹ ਟਾਈਮ ਮੇਰੇ ਘਰ ਵਾਪਿਸ ਜਾਣ ਦਾ ਹੈ।”
ਕੁੱਝ ਰਿਪੋਟਾਂ ਦੇ ਅਨੁਸਾਰ ਇਹ ਜਾਣਿਆ ਗਿਆ ਹੈ ਕਿ ਹੁਣ ਦੇ ਸਮੇਂ ਵਿੱਚ ਵਿਕਰਾਂਤ Jigri ਅਤੇ Aankhon ki Gustaakhiyan ਦੀ ਸ਼ੂਟਿੰਗ ਵਿੱਚ ਵਿਅਸਤ ਹਨ।
ਵਿਕਰਾਂਤ ਮੈਸੀ ਨੇ ਅਦਾਕਾਰੀ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ
Leave a Comment
Leave a Comment