ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ ਸੈਮੀ ਹਾਈ ਸਪੀਡ ਟ੍ਰੇਨ ਤੋਂ ਬਾਅਦ ਹੁਣ ਹੋਵੇਗੀ ਬੁਲੇਟ ਟ੍ਰੇਨ ਦੀ ਪ੍ਰ੍ਤੀਯੋਜਨਾ ਸ਼ੁਰੂ ਜੋ ਤਹਿ ਕਰੇਗੀ 508 ਕਿਲੋਮੀਟਰ ਦੀ ਦੂਰੀ
ਸੈਮੀ ਹਾਈ ਸਪੀਡ ਟ੍ਰੇਨ ਤੋਂ ਬਾਅਦ ਹੁਣ ਬੁਲੇਟ ਟ੍ਰੇਨ ਕਰੇਗੀ ਲੋਕਾਂ ਦੇ ਭਵਿੱਖ ਦੇ ਰਾਹ ਨੂੰ ਆਸਾਨ।
ਇਹ ਬੁਲੇਟ ਟ੍ਰੇਨ ਮੁੰਬਈ ਤੋਂ ਅਹਿਮਦਾਬਾਦ ਹਾਈ ਸਪੀਡ ਰੇਲ ਕੌਰੀਡੋਰ ਦੇ 508 ਕਿਲੋਮੀਟਰ ਦੀ ਦੂਰੀ ਨੂੰ ਤਹਿ ਕਰਨ ਲਈ ਬਣਾਈ ਜਾ ਰਹੀ ਹੈ।ਇਸ ਟ੍ਰੇਨ ਦੀ ਸ਼ੂਰੂਆਤ ਦਸੰਬਰ 2026 ਵਿੱਚ ਕੀਤੀ ਜਾਵੇਗੀ ਅਤੇ ਇਹ ਟ੍ਰੇਨ ਮਹਾਰਾਸ਼ਟਰ ਅਤੇ ਗੁਜਰਾਤ ਦੀ ਕੋਨੈਕਟਿਵਿਟੀ ਨੂੰ ਰਫ਼ਤਾਰ ਦੇਵੇਗੀ।
ਮੰਨਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਟ੍ਰੇਨ ਇਕ ਨਵਾਂ ਬਦਲਾਅ ਲੈ ਕੇ ਆਵੇਗੀ। ਪਹਿਲਾਂ ਇਹ ਟ੍ਰੇਨ ਮੁੰਬਈ- ਅਹਿਮਦਾਬਾਦ ਹਾਈ ਰੇਲ ਕੌਰੀਡੋਰ ਤੇ 320 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲੇਗੀ। ਇਸਦੇ ਸਟੋਪ ਸੂਰਤ, ਵਡੋਦਰਾ ਅਤੇ ਅਹਿਮਦਾਬਾਦ ਵਿੱਚ ਹੋਣਗੇ। ਪੂਰੀ ਯਾਤਰਾ ਲਗਭਗ ਦੋ ਘੰਟੇ ਸੱਤ ਮਿੰਟ ਵਿੱਚ ਹੋਵੇਗੀ।
ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ
Leave a Comment
Leave a Comment